Punjabi News Bulletin: ਪੜ੍ਹੋ ਅੱਜ 10 ਅਗਸਤ ਦੀਆਂ ਵੱਡੀਆਂ 10 ਖਬਰਾਂ (8:10 PM)
ਚੰਡੀਗੜ੍ਹ, 10 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:10 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- Punjab Breaking: ਲੇਡੀ MLA ਦੀ ਇਸ ਕਮੇਟੀ ’ਚੋਂ ਛੁੱਟੀ, ਕੁਝ ਸਮਾਂ ਪਹਿਲਾਂ ਦਿੱਤਾ ਸੀ ਅਸਤੀਫਾ
1. ਜੇਲ੍ਹ 'ਚ ਨਾ ਬਰਗਰ, ਗਾਰਲਿਕ ਬ੍ਰੈੱਡ ਨਾ ਹੀ ਮਿਲੇਗਾ ਪੀਜ਼ਾ, CM ਮਾਨ ਨੇ ਕਿਸ 'ਤੇ ਨਿਸ਼ਾਨਾ ਸਾਧਿਆ ?
- ਪੰਜਾਬ ਹਰ ਖੇਤਰ ਵਿੱਚ ਬੇਮਿਸਾਲ ਵਿਕਾਸ ਦੇਖ ਰਿਹੈ: ਭਗਵੰਤ ਮਾਨ
- ਮਹਾਨ ਸ਼ਹੀਦਾਂ ਦੇ ਨਕਸ਼ੇ-ਕਦਮਾਂ ’ਤੇ ਚੱਲ ਕੇ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਾਂ - ਭਗਵੰਤ ਮਾਨ
2. ਬਾਗੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਦੀਆਂ ਅਟਕਲਾਂ 'ਤੇ ਲੱਗੀ ਰੋਕ, ਕਮੇਟੀ ਨੇ ਕੀ ਕਿਹਾ ? ਪੜ੍ਹੋ ਵੇਰਵਾ
- ਬਾਗੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਂ 'ਤੇ ਸਸਪੈਂਸ, ਵੇਖੋ ਕਿਸ ਦਾ ਨਾਂ ਸੱਭ ਤੋਂ ਅੱਗੇ ?
3. “ਬਿੱਲ ਲਿਆਓ ਇਨਾਮ ਪਾਓ”: ਜੇਤੂਆਂ ਨੂੰ 3.3 ਕਰੋੜ ਤੋਂ ਵੱਧ ਦੇ ਇਨਾਮ: ਹਰਪਾਲ ਚੀਮਾ
- 50,000 ਵਿਦਿਆਰਥੀਆਂ ਨੂੰ ਖਾਸ ਮੁਹਿੰਮ ਨਾਲ ਜੋੜਿਆ : ਮਨੀਸ਼ ਸਿਸੋਦੀਆ
- ਪੰਜਾਬ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਰੱਖੜੀ ਦਾ ਤਿਉਹਾਰ ਮਨਾਇਆ
- Health Manister ਵੱਲੋਂ ਸੜਕਾਂ ਦੀ ਹਾਲਤ ਅਤੇ ਸੀਵਰੇਜ ਦੀ ਅਚਨਚੇਤ ਚੈਕਿੰਗ
4. 'ਯੁੱਧ ਨਸ਼ਿਆਂ ਵਿਰੁੱਧ': 162ਵੇਂ ਦਿਨ, ਪੰਜਾਬ ਪੁਲਿਸ ਨੇ 391 ਥਾਵਾਂ 'ਤੇ ਕੀਤੀ ਛਾਪੇਮਾਰੀ; 68 ਨਸ਼ਾ ਤਸਕਰ ਕਾਬੂ
- Breaking : CBI ਨੇ ਫਰਜ਼ੀ ਕਾਲ ਸੈਂਟਰ ਰੈਕੇਟ ਦਾ ਕੀਤਾ ਪਰਦਾਫਾਸ਼
- Breaking : ਆਜ਼ਾਦੀ ਦਿਵਸ ਤੋਂ ਪਹਿਲਾਂ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ
5. ਸਾਉਣ ਮਹੀਨੇ ਦੇ ਐਤਵਾਰ ਨੂੰ ਹੀ ਬਣਾਉਂਦੇ ਹਨ ਹਲਵਾਈ ਇਸ ਮਿਠਾਈ ਨੂੰ
6. Babushahi Special : ਬਠਿੰਡਾ ਮਾਨਸਾ ਸੜਕ 'ਤੇ ਟੋਲ ਪਲਾਜੇ ਰਾਹੀਂ ਆਮ ਆਦਮੀ ਦੀਆਂ ਜੇਬਾਂ ਕੱਟਣ ਦੀ ਚੁੰਝ ਚਰਚਾ
7. Breaking : ਦੇਸ਼ ਦੇ ਇਸ ਸੂਬੇ ਵਿਚ ਆਇਆ ਭੂਚਾਲ
8. ਕੀ ਤੁਸੀਂ ਵੀ ਸਸਤੀਆਂ ਫਲਾਈਟ ਟਿਕਟਾਂ ਦੀ ਭਾਲ ਕਰ ਰਹੇ ਹੋ ?, ਇਸ Freedom Sale ਵਿਚ ਵਧੀਆ ਮੌਕਾ
- ਨਵੇਂ Income Tax ਬਿੱਲ 'ਤੇ ਵੱਡਾ ਅਪਡੇਟ, ਕਮੇਟੀ ਦੇ ਪ੍ਰਮੁੱਖ ਸੁਝਾਅ ਜਾਣੋ
- Google ਇਸ ਮਸ਼ਹੂਰ ਸੇਵਾ ਨੂੰ ਬੰਦ ਕਰ ਰਿਹੈ, ਲੱਖਾਂ ਉਪਭੋਗਤਾ ਹੋਣਗੇ ਪ੍ਰਭਾਵਿਤ
- New Research: ਨਾ ਸੋਲਰ, ਨਾ ਪੈਟਰੌਲ ਤੇ ਨਾ ਹੀ ਡੀਜ਼ਲ ਨਾਲ, ਹੁਣ ਇਸ ਚੀਜ਼ ਦੇ ਸਹਾਰੇ ਉਡਣਗੇ ਜਹਾਜ਼
- Breaking : ਹਵਾਈ ਅੱਡੇ 'ਤੇ ਸਿਸਟਮ ਡਾਊਨ, ਯਾਤਰੀਆਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ
- Landslides Breaking : ਮੌਸਮ ਦਾ ਕਹਿਰ ਜਾਰੀ, ਜ਼ਮੀਨ ਫਿਰ ਖਿਸਕੀ, ਆਵਾਜਾਈ ਬੰਦ
- Breaking : ਹਸਪਤਾਲ ਵਿੱਚ ਭਿਆਨਕ ਅੱਗ, ਮੁਲਾਜ਼ਮ ਦੀ ਮੌਤ; ਮਰੀਜ਼ਾਂ ਦਾ ਕੀ ਬਣਿਆ ? ਪੜ੍ਹੋ
9. ਕਦੋਂ ਹੋਣਗੀਆਂ SGPC ਦੀਆਂ ਚੋਣਾਂ ? ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਐਕਸਟੈਂਸ਼ਨ ਦੇਣ ਤੋਂ ਇਨਕਾਰ
10. Punjab News : ਕਿਸਾਨਾਂ ਵੱਲੋਂ ਇਸ ਮਾਮਲੇ ਵਿਚ ਮਹਾਂਪੰਚਾਇਤਾਂ ਦਾ ਐਲਾਨ
- ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਧਾਨਗੀ ਭਾਲਣਾ ਪੰਥਕ ਸਿਧਾਂਤਾਂ ਦਾ ਘਾਣ, ਵੱਖ ਹੋਏ ਧੜਿਆਂ ਦੇ ਨਿੱਜੀ ਹਿੱਤ ਬੇਨਕਾਬ - ਬ੍ਰਹਮਪੁਰਾ
- ਬਾਦਲ ਪਰਿਵਾਰ ਨੇ ਪੰਥ ਦੀ ਥਾਂ ਪਰਿਵਾਰਵਾਦ ਨੂੰ ਤਰਜੀਹ ਦਿੱਤੀ: ਰਵੀਇੰਦਰ ਸਿੰਘ