ਉੱਤਰਕਾਸ਼ੀ ’ਚ ਬੱਦਲ ਫਟਣ ਮਗਰੋ਼ 130 ਲੋਕਾਂ ਨੂੰ ਬਚਾਇਆ, ਮੁੱਖ ਮੰਤਰੀ ਧਾਮੀ ਵੱਲੋਂ ਪੂਰਨ ਮਦਦ ਦਾ ਭਰੋਸਾ
ਦੇਹਰਾਦੂਨ, 6 ਅਗਸਤ, 2025: ਉੱਤਰਾਖੰਡ ਦੇ ਉੱਤਰਾਕਾਸ਼ੀ ਵਿਚ ਬੱਦਲ ਫਟਣ ਮਗਰੋਂ ਅਣਗਿਣਤ ਘਰ, ਦੁਕਾਨਾ, ਹੋਟਲ, ਸੜਕਾਂ ਸਮੇਤ ਅਨੇਕਾਂ ਲੋਕ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ ਸਨ। ਹੁਣ ਬਚਾਅ ਕਾਰਜਾਂ ਵਿਚ ਲੱਗੀਆਂ ਟੀਮਾਂ ਨੇ 130 ਲੋਕਾਂ ਨੂੰ ਬਚਾ ਲਿਆ ਹੈ। ਇਸ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਲੋਕਾਂ ਨੂੰ ਪੂਰਨ ਮਦਦ ਦਾ ਭਰੋਸਾ ਦੁਆਇਆ ਹੈ। ਧਰਾਲੀ ਤੇ ਸੁੱਖੂ ਇਲਾਕੇ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: