ਨਵਜੋਤ ਸਿੱਧੂ ਦੀ ਕਪਿਲ ਸ਼ਰਮਾ ਸ਼ੋਅ ’ਚ ਹੋਵੇਗੀ ਵਾਪਸੀ, ਪੜ੍ਹੋ ਵੇਰਵਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 9 ਜੂਨ, 2025: ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਦੀ ਕਪਿਲ ਸ਼ਰਮਾ ਸ਼ੋਅ ਵਿਚ ਵਾਪਸੀ ਹੋ ਰਹੀ ਹੈ। ਉਹ 21 ਜੂਨ ਤੋਂ ਨੈਟਫਲਿਕਸ ’ਤੇ ਸ਼ੁਰੂ ਹੋਣ ਵਾਲੇ ਨਵੇਂ ਸੀਜ਼ਨ ਵਿਚ ਅਰਚਨਾ ਪੂਰਨ ਸਿੰਘ ਦੇ ਨਾਲ ਨਜ਼ਰ ਆਉਣਗੇ।
Click to Follow Babushahi Facebook page →