Local Bodies ਵਿੱਚ ਸੁਪਰਡੈਂਟ ਦੀਆਂ 100 ਫੀਸਦੀ ਭਰਤੀ ਸੈਨਟਰੀ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਭਰੀਆਂ ਜਾਣਗੀਆਂ
ਰਵੀ ਜੱਖੂ
ਚੰਡੀਗੜ੍ਹ, 11 ਸਤੰਬਰ 2026
ਪੰਜਾਬ ਸਰਕਾਰ ਨੇ Local Bodies ਵਿੱਚ ਸੁਪਰਡੈਂਟ ਦੀਆਂ 100 ਫੀਸਦੀ ਭਰਤੀ ਸੈਨਟਰੀ ਇੰਸਪੈਕਟਰਾਂ ਨੂੰ ਤਰੱਕੀ ਦੇ ਕੀ ਭਰੀਆਂ ਜਾਣਗੀਆਂ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਯੋਗਤਾ ਤੇ ਤਜਰਬਾ ਇਹ ਤਰੱਕੀ ਮਿਊਂਸਪਲ ਕਮੇਟੀ ਅਧੀਨ ਤਾਇਨਾਤ ਉਹਨਾਂ ਸੈਨੇਟਰੀ ਇੰਸਪੈਕਟਰਾਂ ਵਿੱਚੋਂ ਕੀਤੀ ਜਾਵੇਗੀ, ਜਿਨਾ ਕੋਲ ਇਸ ਅਹੁਦੇ ‘ਤੇ ਕੰਮ ਕਰਨ ਦਾ ਘੱਟੋ ਘੱਟ ਦੋ ਸਾਲ ਦਾ ਤਜਰਬਾ ਹੋਵੇਗਾ
_page-0001.jpg)
- Download Babushahi App
-
-