IAS Breaking: 6 ਜ਼ਿਲ੍ਹਿਆਂ ਦੇ DC ਬਦਲੇ- ਕੁੱਲ 20 IAS ਅਫ਼ਸਰਾਂ ਦੀਆਂ ਬਦਲੀਆਂ
Ravi Jakhu
Chandigarh , November 10, 2026
*ਜ਼ਿਲ੍ਹਿਆਂ ਦੇ DC ਬਦਲੇ:*
- *ਲੁਧਿਆਣਾ DC:* ਹਿਮਾਂਸ਼ੂ ਅਗਰਵਾਲ (2014) - ਪਟਿਆਲਾ ਤੋਂ ਲੁਧਿਆਣਾ
- *ਪਟਿਆਲਾ DC:* ਹਿਮਾਂਸ਼ੂ ਜੈਨ (2017) - ਲੁਧਿਆਣਾ ਤੋਂ ਪਟਿਆਲਾ
- *ਮੋਹਾਲੀ DC:* ਆਦਿੱਤਿਆ ਡਚਲਵਾਲ (2016) - ਰੂਪਨਗਰ ਤੋਂ ਮੋਹਾਲੀ
- *ਰੂਪਨਗਰ DC:* ਕੋਮਲ ਮਿੱਤਲ (2014) - ਮੋਹਾਲੀ ਤੋਂ ਰੂਪਨਗਰ
- *ਬਰਨਾਲਾ DC:* ਅਭਿਜੀਤ ਕਪਲਿਸ਼ (2015) - DC + ਵਾਧੂ ਚਾਰਜ ਕਮਿਸ਼ਨਰ, ਨਗਰ ਨਿਗਮ ਬਰਨਾਲਾ
- *ਤਰਨ ਤਾਰਨ DC:* ਨਿਰਮਲ ਓਸੇਪਚਨ (2019) - DC ਤਰਨ ਤਾਰਨ
- Download Babushahi App
-
-