ਵੱਡੀ ਖ਼ਬਰ: ਪੰਜਾਬ ਨੂੰ ਮਿਲੀ ਨਵੀਂ CEO
ਚੰਡੀਗੜ੍ਹ/ਨਵੀਂ ਦਿੱਲੀ, 15 ਜਨਵਰੀ 2026: ਭਾਰਤ ਚੋਣ ਕਮਿਸ਼ਨ (ECI) ਨੇ ਸਾਲ 2007 ਬੈਚ ਦੀ ਆਈ.ਏ.ਐਸ. (IAS) ਅਫ਼ਸਰ ਸ਼੍ਰੀਮਤੀ ਅਨਿੰਦਿਤਾ ਮਿੱਤਰਾ ਨੂੰ ਪੰਜਾਬ ਦਾ ਨਵਾਂ ਮੁੱਖ ਚੋਣ ਅਧਿਕਾਰੀ (Chief Electoral Officer) ਨਿਯੁਕਤ ਕੀਤਾ ਹੈ। ਉਹ ਸਿਬਿਨ ਸੀ. (IAS) ਦੀ ਜਗ੍ਹਾ ਇਹ ਅਹਿਮ ਜ਼ਿੰਮੇਵਾਰੀ ਸੰਭਾਲਣਗੇ।
- Download Babushahi App
-
-