ਵੱਡੀ ਖ਼ਬਰ: ਚੋਣ ਕਮਿਸ਼ਨ ਵੱਲੋਂ ਤਰਨਤਾਰਨ ਦੀ SSP ਸਸਪੈਂਡ
ਚੰਡੀਗੜ੍ਹ, 8 ਨਵੰਬਰ 2025- ਚੋਣ ਕਮਿਸ਼ਨ ਦੇ ਵੱਲੋਂ ਤਰਨਤਾਰਨ ਦੀ ਐਸਐਸਪੀ (SSP) ਡਾ. ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਹੈ। ਤਰਨਤਾਰਨ ਦੇ ਐਸਐਸਪੀ ਦਾ ਐਡਿਸ਼ਨਲ ਚਾਰਜ ਅੰਮ੍ਰਿਤਸਰ ਦੇ ਸੀਪੀ ਗੁਰਪ੍ਰੀਤ ਭੁੱਲਰ ਨੂੰ ਦਿੱਤਾ ਗਿਆ ਹੈ।
ਅਪਡੇਟ ਹੋ ਰਹੀ ਹੈ........
Click to Follow Babushahi Facebook page →