ਰਾਮ ਰਹੀਮ ਫਿਰ ਆਇਆ ਜੇਲ੍ਹ ਤੋਂ ਬਾਹਰ, ਮਿਲੀ ਪੈਰੋਲ
ਬਾਬੂਸ਼ਾਹੀ ਨੈਟਵਰਕ
ਰੋਹਤਕ, 25 ਅਗਸਤ, 2026: ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਫਿਰ ਤੋਂ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ ਹੈ। ਇਸ ਵਾਰ ਉਸਨੂੰ 21 ਦਿਨ ਦੀ ਫਰਲੋ ਮਿਲੀ ਹੈ। ਇਸ ਸਾਲ ਇਹ ਤੀਜੀ ਵਾਰ ਹੈ ਜਦੋਂ ਉਸਨੂੰ ਫਰਲੋ/ਪੈਰੋਲ ਮਿਲੀ ਹੈ।
ਉਹ ਡੇਰਾ ਸਿਰਸਾ ਵੱਲ ਜਾ ਰਿਹਾ ਹੈ।
ਉਸਦੀ ਫਰਲੋ/ਪੈਰੋਲ ਹਮੇਸ਼ਾ ਵਿਵਾਦਾਂ ਵਿਚ ਰਹੀ ਹੈ।
- Download Babushahi App
-
-