← ਪਿਛੇ ਪਰਤੋ
ਪੰਜਾਬੀ ਫਿਲਮ ਜਗਤ ਨੂੰ ਵੱਡਾ ਝਟਕਾ; ਉੱਘੇ ਅਦਾਕਾਰ ਮੁਕਲ ਦੇਵ ਦਾ ਦਿਹਾਂਤ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 24 ਮਈ, 2025: ਪੰਜਾਬੀ ਅਤੇ ਹਿੰਦੀ ਫਿਲਮ ਉਦਯੋਗ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਉੱਘੇ ਅਦਾਕਾਰ ਮੁਕਲ ਦੇਵ ਦਾ ਦਿਹਾਂਤ ਹੋ ਗਿਆ। ਉਹ 54 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਹਸਪਤਾਲ ਦਾਖਲ ਸਨ। ਉਹਨਾਂ ਸਨ ਆਫ ਸਰਦਾਰ ਅਤੇ ਸ਼ਰੀਕ ਸਮੇਤ ਅਨੇਕਾਂ ਮਸ਼ਹੂਰ ਫਿਲਮਾਂ ਵਿਚ ਕੰਮ ਕੀਤਾ।
Total Responses : 2113