← ਪਿਛੇ ਪਰਤੋ
ਅਮਰੀਕਾ ਨੇ ਪਹਿਲਗਾਮ ਹਮਲੇ ’ਚ ਸ਼ਾਮਲ ਟੀ ਆਰ ਐਫ ਨੂੰ ਅਤਿਵਾਦੀ ਜਥੇਬੰਦੀ ਐਲਾਨਿਆ ਵਾਸ਼ਿੰਗਟਨ, 18 ਜੁਲਾਈ, 2025: ਅਮਰੀਕੀ ਵਿਦੇਸ਼ ਵਿਭਾਗ ਨੇ ਦਾ ਰੈਜ਼ਿਸਟੈਂਸ ਫਰੰਟ (ਟੀ ਆਰ ਐਫ) ਜਥੇਬੰਦੀ ਜੋ 22 ਅਪ੍ਰੈਲ ਦੇ ਪਹਿਲਗਾਮ ਹਮਲੇ ਵਿਚ ਸ਼ਾਮਲ ਸੀ, ਨੂੰ ਅਤਿਵਾਦੀ ਜਥੇਬੰਦੀ ਐਲਾਨ ਦਿੱਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਮੰਨਿਆ ਕਿ ਜਥੇਬੰਦੀ ਨੇ 22 ਅਪ੍ਰੈਲ ਦੇ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ ਵਿਚ 26 ਲੋਕ ਮਾਰੇ ਗਏ ਸਨ। ਇਸ ਲਈ ਅਮਰੀਕਾ ਨੇ ਟੀ ਆਰ ਐਫ ਨੂੰ ਵਿਦੇਸ਼ੀ ਅਤਿਵਾਦੀ ਜਥੇਬੰਦੀ ਅਤੇ ਸਪੈਸ਼ਲੀ ਡੈਜ਼ਿਗਨੇਟਡ ਗਲੋਬਲ ਟੈਰੋਰਿਸਟ (ਐਸ ਡੀ ਜੀ ਟੀ) ਐਲਾਨ ਦਿੱਤਾ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 2243