LPG ਸਿਲੰਡਰ ਹੋਇਆ ਮਹਿੰਗਾ
ਨਵੀਂ ਦਿੱਲੀ: ਅੱਜ ਤੋਂ LPG ਸਿਲੰਡਰ 18.50 ਰੁਪਏ ਮਹਿੰਗਾ ਹੋ ਗਿਆ ਹੈ। ਇਹ ਵਾਧਾ ਦਿੱਲੀ ਤੋਂ ਲੈ ਕੇ ਪਟਨਾ ਜਾਂ ਪੂਰੇ ਦੇਸ਼ ਵਿਚ ਹੋਇਆ ਹੈ। ਮਹਿੰਗਾਈ ਦਾ ਇਹ ਝਟਕਾ ਕਮਰਸ਼ੀਅਲ ਸਿਲੰਡਰ ਦੇ ਖਪਤਕਾਰਾਂ ਨੇ ਹੀ ਮਹਿਸੂਸ ਕੀਤਾ ਹੈ। ਘਰੇਲੂ ਗੈਸ ਸਿਲੰਡਰ ਦੇ ਖਪਤਕਾਰਾਂ ਨੂੰ ਰਾਹਤ ਮਿਲੀ ਹੈ। 14 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।