ਸਹਾਇਕ ਥਾਣੇਦਾਰ ਵਿਜੈਪਾਲ ਸਿੰਘ ਗਰੇਵਾਲ ਸਿੰਘ ਬਣੇ ਸਬ-ਇੰਸਪੈਕਟਰ
ਖੰਨਾ, ( ਰਵਿੰਦਰ ਢਿੱਲੋ )
ਖੰਨਾ ਪੁਲਿਸ ਜ਼ਿਲਾ ਵਿੱਚ ਤਾਇਨਾਤ
ਸਹਾਇਕ ਥਾਣੇਦਾਰ ਵਿਜੈਪਾਲ ਸਿੰਘ ਗਰੇਵਾਲ ਦੀਆਂ ਵਧੀਆ ਸੇਵਾਵਾਂ ਨੂੰਂ ਮੁੱਖ ਰੱਖਦੇ ਹੋਏ ਪੁਲਿਸ ਵਿਭਾਗ ਵੱਲੋਂ ਉਹਨਾਂ ਦੀ ਤਰੱਕੀ ਬਤੌਰ ਸਬ-ਇੰਸਪੈਕਟਰ ਬਣਾ ਦਿੱਤਾ । ਇਸ ਮੌਕੇ ਐੱਸ ਐੱਸ ਪੀ ਡਾਕਟਰ ਦਰਪਣ ਆਹਲੂਵਾਲੀਆ ਆਈ.ਪੀ.ਐਸ ਨੇ ਥਾਣੇਦਾਰ ਵਿਜੈਪਾਲ ਸਿੰਘ ਗਰੇਵਾਲ ਨੂੰਂ ਸਟਾਰ ਲਗਾ ਕੇ ਤਰੱਕੀ ਦਿੱਤੀ ਇਸ ਸਮੇ ਐਸ ਪੀ ਪਵਨਜੀਤ ਚੌਧਰੀ ਪੀ ਪੀ ਐਸ, ਡੀਐਸਪੀ ਮੋਹਿਤ ਕੁਮਾਰ ਸਿੰਗਲਾ ਤੋਂ ਇਲਾਵਾ ਉਨਾਂ ਨੂੰ ਸਹਿਰ ਨਿਵਾਸੀਆਂ ,ਸਮਾਜ ਸੇਵੀ ਸੰਸਥਾਵਾਂ ਅਤੇ ਸਾਰੇ ਹੀ ਦੋਸਤਾਂ ਮਿੱਤਰਾ ਨੇ ਵਧਾਈ ਦਿੰਤੀ। ਉਨਾਂ ਵੱਲੋਂ ਦਿੱਤੇ ਸਹਿਯੋਗ ਦਾ ਤਹਿ ਦਿਲੋਂ ਧੰਨਵਾਦ ਕੀਤਾ।
- Download Babushahi App
-
-