ਜਲੰਧਰ ਦੇ MLA ਰਮਨ ਅਰੋੜਾ ਨੇ ਆਪਣੀ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ
ਰਵੀ ਜੱਖੂ ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 14 ਮਈ 2026 : ਜਲੰਧਰ ਦੇ MLA ਰਮਨ ਅਰੋੜਾ ਨੇ ਆਪਣੀ ਸੁਰੱਖਿਆ ਵਾਪਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪੁਲਿਸ ਮੇਰੇ ਬਾਲਾ ਜੀ ਦੇ ਕੰਮ ਵਿਚ ਵਿਘਨ ਪਾਉਦੀ ਹੈ ਮੈਨੂੰ ਉਸ ਦੀ ਲੋੜ ਨਹੀ।
- Download Babushahi App
-
-