Gaurav Yadav ਬਣੇ ਪੰਜਾਬ ਦੇ ਪੱਕੇ DGP
Ravi Jakhu/ ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 9 ਅਕਤੂਬਰ, 2026: ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਪੰਜਾਬ ਦਾ ਰੈਗੂਲਰ ਡੀਜੀਪੀ ਨਿਯੁਕਤ ਕੀਤਾ ਹੈ। ਇਸ ਸਬੰਧੀ ਹੁਕਮ ਅੱਜ ਜਾਰੀ ਕੀਤੇ ਗਏ।
Click for detail: https://drive.google.com/file/d/1wTjS2LQEW7c03RANU-GJ0y3ZeDYGkxE7/view?usp=sharing
- Download Babushahi App
-
-