Breaking : ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦਾ ਕਤਲ
ਅਸ਼ੋਕ ਵਰਮਾ
ਮਾਨਸਾ, 13 ਅਕਤੂਬਰ 2026 : ਨਸ਼ੇ ਵਿਰੁਧ ਆਪਣੀ ਲੜਾਈ ਲਈ ਮਸ਼ਹੂਰ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਖ਼ਬਰ ਇਹ ਵੀ ਹੈ ਕਿ ਗੋਲੀਆਂ ਇੱਕ ਮੈਡੀਕਲ ਸਟੋਰ ਵਾਲੇ ਵਲੋ ਚਲਾਈਆਂ ਗਈਆਂ ਹਨ।
- Download Babushahi App
-
-