ਕਾਂਗਰਸੀ ਆਗੂ ਪਵਨ ਖੇੜਾ ਦੇ ਘਰ ਪੁਲਿਸ ਦੀ ਛਾਪੇਮਾਰੀ; ਦਿੱਲੀ ਪੁਲਿਸ ਵੀ ਰਹੀ ਮੌਜੂਦ
ਨਵੀਂ ਦਿੱਲੀ: 07 ਅਪ੍ਰੈਲ, 2026
ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਬੁਲਾਰੇ ਪਵਨ ਖੇੜਾ (Pawan Khera) ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਅੱਜ ਸਵੇਰੇ ਅਸਾਮ ਪੁਲਿਸ (Assam Police) ਦੀ ਇੱਕ ਟੀਮ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਪਵਨ ਖੇੜਾ ਦੇ ਨਿਵਾਸ ਸਥਾਨ 'ਤੇ ਛਾਪੇਮਾਰੀ (Raid) ਕੀਤੀ। ਜਾਣਕਾਰੀ ਮੁਤਾਬਕ, ਜਿਸ ਵੇਲੇ ਪੁਲਿਸ ਟੀਮ ਉਨ੍ਹਾਂ ਦੇ ਘਰ ਪਹੁੰਚੀ, ਪਵਨ ਖੇੜਾ ਉੱਥੇ ਮੌਜੂਦ ਨਹੀਂ ਸਨ।
Click to Follow Babushahi Facebook Page →