ਸੀਨੀਅਰ ਪੱਤਰਕਾਰ ਪਰਮੀਤ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ, ਅੰਤਿਮ ਸਸਕਾਰ ਅੱਜ ਪਟਿਆਲਾ ’ਚ
ਬਾਬੂਸ਼ਾਹੀ ਨੈਟਵਰਕ
ਪਟਿਆਲਾ, 6 ਅਪ੍ਰੈਲ, 2026: ਪੰਜਾਬ ਕੇਸਰੀ/ਜਗਬਾਣੀ ਅਖਬਾਰ ਸਮੂਹ ਦੇ ਪਟਿਆਲਾ ਤੋਂ ਸੀਨੀਅਰ ਪੱਤਰਕਾਰ ਪਰਮੀਤ ਸਿੰਘ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਜੀ ਸਵਰਨਜੀਤ ਕੌਰ (83) ਪਤਨੀ ਸਵਰਗੀ ਕੈਪਟਨ ਪਰਦੁਮਣ ਸਿੰਘ 6 ਅਪ੍ਰੈਲ 2026 ਨੂੰ ਸਦੀਵੀਂ ਵਿਛੋੜਾ ਦੇ ਗਏ।
ਉਹਨਾਂ ਦਾ ਅੰਤਿਮ ਸਸਕਾਰ 6 ਅਪ੍ਰੈਲ 2026 ਦਿਨ ਸੋਮਵਾਰ ਨੂੰ ਦੁਪਹਿਰ 2.00 ਵਜੇ ਤ੍ਰਿਪੜੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
Click to Follow Babushahi Facebook page →