ਦਿੱਲੀ: SP, DCP ਸਮੇਤ 43 ਸੀਨੀਅਰ ਪੁਲਿਸ ਅਫ਼ਸਰਾਂ ਦੇ ਤਬਾਦਲੇ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 19 ਅਗਸਤ, 2026: ਦਿੱਲੀ ਦੇ ਉਪ ਰਾਜਪਾਲ ਨੇ 43 ਸੀਨੀਅਰ ਪੁਲਿਸ ਅਫ਼ਸਰਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਵਿੱਚ ਐਸਪੀ ਅਤੇ ਡੀਸੀਪੀ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹਨ।
ਪੂਰੀ ਸੂਚੀ ਪੜ੍ਹੋ, ਲਿੰਕ 'ਤੇ ਕਲਿੱਕ ਕਰੋ:
https://drive.google.com/file/d/1T_Z6Ng66X4zoblwvonzYNGp0GxoWSbp0/view?usp=sharing
- Download Babushahi App
-
-