ਭਾਰਤ ਨੇ ਪੁਰਸ਼ ਹਾਕੀ ਦੇ ਫਾਈਨਲ ’ਚ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਗੋਲਡ ਮੈਡਲ, ਐਲ ਏ 2028 ਓਲੰਪਿਕਸ ਲਈ ਕੀਤਾ ਕੁਆਲੀਫਾਈ
ਬਾਬੂਸ਼ਾਹੀ ਨੈਟਵਰਕ
ਆਇਚੀ ਨਾਗੋਇਆ (ਜਪਾਨ), 3 ਅਕਤੂਬਰ, 2026: ਭਾਰਤੀ ਪੁਰਸ਼ ਹਾਕੀ ਟੀਮ ਨੇ ਇਥੇ ਫਾਈਨਲ ਮੁਕਾਬਲੇ ਵਿਚ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਗੋਲਡ ਮੈਡਲ ਜਿੱਤ ਲਿਆ। ਇਹ ਭਾਰਤ ਦਾ ਏਸ਼ੀਆਈ ਖੇਡਾਂ ਵਿਚ 85ਵਾਂ ਮੈਡਲ ਹੈ ਜਿਸ ਵਿਚ 21 ਗੋਲਡ, 27 ਸਿਵਲਰ ਤੇ 37 ਬਰੋਂਜ ਮੈਡਲ ਸ਼ਾਮਲ ਹਨ। ਭਾਰਤੀ ਪੁਰਸ਼ ਹਾਕੀ ਟੀਮ ਨੇ ਇਸਦੇ ਨਾਲ ਹੀ 2028 ਦੀਆਂ ਲਾਸ ਏਂਜਲਾਸ ਓਲੰਪਿਕਸ ਖੇਡਾਂ ਲਈ ਕੁਆਲੀਫਾਈ ਵੀ ਕਰ ਲਿਆ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: