ਮਟਿੰਗ ਕੀਤੇ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਰਾਜਪੁਰਾ 22 ਨਵੰਬਰ 2026 : ਹਰਦਿਆਲ ਸਿੰਘ ਕੰਬੋਜ ਵੱਲੋਂ ਰਾਜਪੁਰਾ ਦੇ ਵਰਕਰਾਂ ਦੀ ਮੀਟਿੰਗ ਸੱਦੀ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਵਰਕਰਜ਼/ਮਹਿਲਾਵਾਂ ਸ਼ਾਮਿਲ ਹੋਈਆਂ , ਇਸ ਮੀਟਿੰਗ ਵਿੱਚ ਸਰਦਾਰ ਜਸਪਾਲ ਸਿੰਘ, ਜਿਲ੍ਹਾ ਪ੍ਰਧਾਨ, ਬੀ. ਜੇ. ਪੀ. ਵੀ ਆਪਣੇ ਸਹਿਯੋਗੀਆਂ ਨਾਲ ਸ਼ਾਮਿਲ ਹੋਏ , ਕੰਬੋਜ਼ ਵੱਲੋਂ ਪ੍ਰਗਟਾਵਾ ਕੀਤਾ ਗਿਆ ਕਿ ਕਾਂਗਰਸ ਅਤੇ ਆਪ ਪਾਰਟੀ ਕੋਲ ਪੰਜਾਬ ਨੂੰ ਨਸ਼ਿਆਂ ਆਦਿ ਤੋਂ ਬਚਾਉਣ ਦਾ ਕੋਈ ਠੋਸ ਪ੍ਰੋਗ੍ਰਾਮ ਨਹੀਂ ਹੈ , ਇਸ ਲਈ ਆਮ ਜਨਤਾ ਨੂੰ ਬੀ ਜੇ ਪੀ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਜੋ ਕੇਂਦਰ ਦੀ ਬੀ ਜੀ ਪੀ ਦੀ ਸਰਕਾਰ ਨਾਲ ਪੰਜਾਬ ਵਿੱਚ ਵੀ ਬੀ ਜੇ ਪੀ ਦੀ ਸਰਕਾਰ ਬਣਾ ਕੇ ਪੰਜਾਬ ਦੇ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ
ਜਸਪਾਲ ਸਿੰਘ, ਜਿਲ੍ਹਾ ਪ੍ਰਧਾਨ ਜੀ ਵੱਲੋਂ ਵੀ ਆਏ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਬੀ ਜੀ ਪੀ ਵਿੱਚ ਆਉਣ ਵਾਲੇ ਹਰ ਇੱਕ ਵਰਕਰ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ
ਇਸ ਮੀਟਿੰਗ ਵਿੱਚ ਸ੍ਰ. ਬਲਦੇਵ ਸਿੰਘ ਗੱਦੋ ਮਾਜਰਾ, ਸਾ. ਚੇਅਮੈਨ ਮਾਰਕਿਟ ਕਮੇਟੀ, ਰਾਜਪੁਰ/ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਰਾਜਪੁਰਾ, ਸਰਬਜੀਤ ਸਿੰਘ ਮਾਣਕਪੁਰ, ਸਾ. ਚੇਅਰਮੈਨ, ਬਲਕਾ ਸੰਮਤੀ, ਰਾਜਪੁਰਾ/ਚੇਅਰਮੈ ਐਸ ਸੀ ਸੈਲ, ਮਲਕੀਤ ਸਿੰਘ, ਸਾ. ਚੇਅਰਮੈਨ ਮਾਰਕਫੈੱਡ, ਜਸਬੀਰ ਸਿੰਘ, ਵਾਈਸ ਚੇਅਮੈਨ ਐਸ ਸੀ ਸੈਲ, ਪਟਿਆਲਾ, ਜਗਤਾਰ ਸਿੰਘ, ਸਾ. ਪ੍ਰਧਾਨ, ਐਮ ਸੀ, ਬਨੂੰੜ, ਜਗਦੀਪ ਰਾਣਾ (ਡਿੰਪੀ), ਐਮ ਸੀ ਰਾਜਪੁਰਾ, ਮਨੀਸ ਮੁੰਜਾਲ, ਐਮ ਸੀ ਰਾਜਪੁਰਾ, ਅਮਿਤ ਕੁਮਾਰ (ਟਿੰਕੂ), ਐਮ ਸੀ ਰਾਜਪੁਰਾ, ਅਮਰਜੀਤ ਸਿੰਘ, ਚੇਅਰਮੈਨ ਕਿਸਾਨ ਸੈੱਲ, ਅਮਰ ਸਿੰਘ ਮਿਰਜ਼ਾਪੁਰ ਸਾ. ਸੰਮਤੀ ਮੈਂਬਰ/ਮੰਡਲ ਪ੍ਰਧਾਨ, ਸੁਰਜੀਤ ਸਿੰਘ, ਬਲਾਕ ਸੰਮਤੀ ਮੈਂਬਰ ਖਰੋਲਾ, ਮਨੋਹਰ ਲਾਲ, ਸਾ. ਮੈਂਬਰ ਜਿਲ੍ਹਾ ਪ੍ਰੀਸ਼ਦ, ਖੇੜਾ ਗੱਜੂ, ਲਖਬੀਰ ਸਿੰਘ, ਅਬਰਾਵਾਂ, ਸਾ.ਚੇਅਰਮੈਨ ਮਾਰਕੀਟ ਕਮੇਟੀ, ਆਰਤੀ ਦੇਵੀ, ਨਲਾਸ ਕਲਾਂ ਬਲਾਕ ਸੰਮਤੀ ਮੈਂਬਰ, ਭੁਪਿੰਦਰ ਸਿੰਘ ਵਿਰਕ ਬਖਸ਼ੀਵਾਲਾ ਵਾਈਸ ਪ੍ਰਧਾਨ, ਪਟਿਆਲਾ, ਗੁਰੀ ਚਹਿਲ, ਅਮਰਜੀਤ ਸਿੰਘ ਲਿੰਕਨ, ਨਛੱਤਰ ਸਿੰਘ ਭੱਪਲ, ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਜੰਡੋਲੀ ਚੇਅਮੈਨ ਕਿਸਾਨ ਸੈੱਲ, ਹਰਨਕੇ ਸਿੰਘ, ਸਾ.ਸਰਪੰਚ ਅਲੂਣਾ, ਲਖਮੀਰ ਸਿੰਘ (ਲੱਖਾ) ਸੌਂਟੀ, ਜੀਤ ਸਿੰਘ (ਪੱਮੀ), ਸਾ. ਸਰਪੰਚ/ਸ. ਸੰਮਤੀ ਮੈਂਬਰ/ਮੰਡਲ ਪ੍ਰਧਾਨ, ਉਗਾਣੀ, ਐਡਵੋਕੇਟ ਹਰਜੋਤ ਸਿੰਘ (ਹੈਪੀ), ਬਸੰਤਪੁਰਾ, ਹਰਵਿੰਦਰ ਸਿੰਘ, ਸ਼ਾਮਦ, ਸਾ.ਸੰਮਤੀ ਮੈਂਬਰ, ਅਮਰਜੀਤ ਸਿੰਘ ਜਲਾਲਪੁਰ ਸੰਮਤੀ ਮੈਂਬਰ, ਸੁਰਿੰਦਰ ਸਿੰਘ, ਸਾ.ਸਰਪੰਚ, ਊਰਨਾ, ਜਗਦੀਸ ਕੁਮਾਰ, ਸਾ.ਸਰਪੰਚ ਫਤਿਹਪੁਰ ਗੜ੍ਹੀ, ਗਿਆਨ ਚੰਦ, ਸਾ. ਸਰਪੰਚ ਫਰੀਦਪੁਰ, ਸੁਰਿੰਦਰ ਸਿੰਘ ਸਾ.ਸਰਪੰਚ, ਰਾਮਪੁਰ, ਰਿਸ਼ੀਪਾਲ, ਸਾ.ਸਰਪੰਚ, ਨੰਗਲ, ਨਰੇਸ਼ ਕੁਮਾਰ, ਸਾ.ਸਰਪੰਚ, ਨੱਗਲ, ਦੀਦਾਰ ਸਿੰਘ, ਸਾ.ਸਰਪੰਚ ਝੱਜੋਂ, ਗੌਰਵ ਸ਼ਾਮਦੁ ਆਦਿ ਹਾਜਰ ਸਨ