ਕਿਸਾਨ ਪ੍ਰਦਰਸ਼ਨ: ਸ਼ੰਭੂ ਬਾਰਡਰ ਇਕ ਵਾਰ ਫਿਰ ਹੋਇਆ ਸੀਲ, ਹਰਿਆਣਾ ਜਾਣ ਵਾਲੇ ਸਾਵਧਾਨ, ਵੇਖੋ ਵੀਡੀਓ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ/ਸ਼ੰਭੂ (ਪਟਿਆਲਾ), 21 ਜੁਲਾਈ, 2026: ਹਰਿਆਣਾ ਜਾਣ ਦੇ ਇੱਛੁਕ ਇਕ ਵਾਰ ਫਿਰ ਤੋਂ ਸਾਵਧਾਨ ਹੋ ਜਾਣ ਕਿਉਂਕਿ ਸੁਰੱਖਿਆ ਏਜੰਸੀਆਂ ਨੇ ਕਿਸਾਨ ਅੰਦੋਲਨ ਨੂੰ ਵੇਖਦਿਆਂ ਸ਼ੰਭੂ ਬਾਰਡਰ ਇਕ ਵਾਰ ਫਿਰ ਤੋਂ ਸੀਲ ਕਰ ਦਿੱਤਾ ਹੈ। ਪੰਜਾਬ ਦੇ ਕਿਸਾਨ ਆਪਣੇ ਰੋਸ ਪ੍ਰਦਰਸ਼ਨ ਵਾਸਤੇ ਦਿੱਲੀ ਜਾ ਰਹੇ ਸਨ ਜਿਹਨਾਂ ਨੂੰ ਰੋਕਣ ਵਾਸਤੇ ਸ਼ੰਭੂ ਬਾਰਡਰ ਸੀਲ ਕੀਤਾ ਗਿਆ ਹੈ।
ਹੋਰ ਵੇਰਵਿਆਂ ਦੀ ਉਡੀਕ.....
ਵੇਖੋ ਵੀਡੀਓ:
- Download Babushahi App
-
-