ਸੋਨਮ ਵਾਂਗਚੁੱਕ ਨੂੰ ਚੁੱਕ ਕੇ ਹਸਪਤਾਲ ਲੈ ਗਈ ਪੁਲਿਸ, ਵੇਖੋ ਵੀਡੀਓ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 18 ਜੁਲਾਈ, 2026: ਇਥੇ ਜੰਤਰ ਮੰਤਰ ’ਤੇ ਪਿਛਲੇ 20 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਕਾਰਕੁੰਨ ਸੋਨਮ ਵਾਂਗਚੁੱਕ ਨੂੰ ਅੱਜ ਸਵੇਰੇ ਪੁਲਿਸ ਚੁੱਕ ਕੇ ਹਸਪਤਾਲ ਲੈ ਗਈ। ਸਵੇਰ ਵੇਲੇ ਤੋਂ ਭਾਰੀ ਪੁਲਿਸ ਮੌਕੇ ’ਤੇ ਤਾਇਨਾਤ ਕੀਤੀ ਗਈ ਸੀ ਜਿਸ ਨਾਲ ਡਾਕਟਰ ਵੀ ਸਨ। ਡਾਕਟਰਾਂ ਨੇ ਪਹਿਲਾਂ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਤੇ ਫਿਰ ਚੁੱਕ ਕੇ ਹਸਪਤਾਲ ਲੈ ਗਈ। ਪਿਛਲੇ 20 ਦਿਨਾਂ ਵਿਚ ਉਹਨਾਂ ਦਾ 8 ਕਿਲੋ ਭਾਰ ਘੱਟ ਗਿਆ ਸੀ।
- Download Babushahi App
-
-