Education Breaking: ਸੋਨਾਲੀ ਗਿਰੀ ਨੂੰ ਲਾਇਆ ਪ੍ਰਬੰਧਕੀ ਸਕੱਤਰ ਸਿੱਖਿਆ ਵਿਭਾਗ
Babushahi Network
ਚੰਡੀਗੜ੍ਹ, 19 ਜਨਵਰੀ 2026- ਪੰਜਾਬ ਸਰਕਾਰ ਨੇ ਸੀਨੀਅਰ ਆਈਏਐਸ ਅਫ਼ਸਰ ਸੋਨਾਲੀ ਗਿਰੀ ਨੂੰ ਸਿੱਖਿਆ ਵਿਭਾਗ ਦਾ ਨਵਾਂ ਸੈਕਟਰੀ ਨਿਯੁਕਤ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਕੋਲ ਸਿੱਖਿਆ ਵਿਭਾਗ ਦੇ ਨਾਲ ਨਾਲ ਉਚੇਰੀ ਸਿੱਖਿਆ ਵਿਭਾਗ ਅਤੇ ਭਾਸ਼ਾ ਵਿਭਾਗ ਦਾ ਵੀ ਚਾਰਜ ਹੋਵੇਗਾ।