Punjabi News Bulletin: ਪੜ੍ਹੋ ਅੱਜ 19 ਜੂਨ ਦੀਆਂ ਵੱਡੀਆਂ 10 ਖਬਰਾਂ (8:55 PM)
ਚੰਡੀਗੜ੍ਹ, 19 ਜੂਨ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:55 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਲੁਧਿਆਣਾ ਪੱਛਮੀ ਜ਼ਿਮਨੀ ਚੋਣ ਅਮਨ ਅਮਾਨ ਨਾਲ ਨੇਪਰੇ ਚੜ੍ਹੀ: 51.33 ਪ੍ਰਤੀਸ਼ਤ ਵੋਟਿੰਗ ਹੋਈ
- ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਸ਼ਾਮ 5 ਵਜੇ ਤੱਕ 49.07 ਪ੍ਰਤੀਸ਼ਤ ਵੋਟਿੰਗ ਕੀਤੀ ਗਈ ਦਰਜ
- ਲੁਧਿਆਣਾ ਚੋਣ: ਦੁਪਹਿਰ 3 ਵਜੇ ਤੱਕ 41.04 ਪ੍ਰਤੀਸ਼ਤ ਵੋਟਿੰਗ
- ਲੁਧਿਆਣਾ ਚੋਣ: ਦੁਪਹਿਰ 1 ਵਜੇ ਤੱਕ 33.42 ਪ੍ਰਤੀਸ਼ਤ ਵੋਟਿੰਗ
- ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਸਵੇਰੇ 11.00 ਵਜੇ ਤੱਕ 21.51 ਫੀਸਦੀ ਪੋਲਿੰਗ
2. ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 126 ਕਲਰਕਾਂ ਨੂੰ ਸੀਨੀਅਰ ਅਸਿਸਟੈਂਟ ਵਜੋਂ ਤਰੱਕੀ
3. ਹਰਭਜਨ ਸਿੰਘ ਈ ਟੀ ਓ ਵਲੋਂ ਸੂਬੇ ਵਿਚ ਟ੍ਰੈਫਿਕ ਸੈਂਸਸ ਕਰਵਾਉਣ ਦੇ ਹੁਕਮ
- ਗੋਦ ਲੈਣ ਦੀ ਪ੍ਰਕਿਰਿਆ ਨੂੰ ਕਾਨੂੰਨੀ ਤੇ ਸੁਰੱਖਿਅਤ ਬਣਾਵਾਂਗੇ: ਡਾ. ਬਲਜੀਤ ਕੌਰ
- ਯੋਗਮਈ ਹੋਇਆ ਜਲੰਧਰ, 21000 ਤੋਂ ਜ਼ਿਆਦਾ ਰਿਕਾਰਡ ਇਕੱਠ
- ਨਸ਼ਿਆਂ ਵਿਰੁੱਧ ਜੰਗ ‘ਚ ਹੁਸ਼ਿਆਰਪੁਰ ਬਣ ਰਿਹਾ ਮੋਹਰੀ ਜ਼ਿਲ੍ਹਾ : ਡਾ. ਬਲਬੀਰ ਸਿੰਘ
- ਸੁਖਬੀਰ ਬਾਦਲ ਦੇ ਗੁੰਮਰਾਹਕੁੰਨ ਦਾਅਵਿਆਂ ਦਾ ਪਰਦਾਫਾਸ਼, ਅਸੀਂ ਵਿਰਾਸਤ ਵਿੱਚ ਮਿਲੀ ਗੰਦਗੀ ਨੂੰ ਸਾਫ਼ ਕਰ ਰਹੇ ਹਾਂ - ਨੀਲ ਗਰਗ
4. ਅਮਰੀਕਾ ਵਿੱਚ ਪੜ੍ਹਾਈ ਕਰਨ ਦਾ ਫਿਰ ਖੁੱਲ੍ਹਿਆ ਰਾਹ, ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਰਾਹਤ
- ਅਮਰੀਕਾ ਜਾਣ ਵਾਲੇ ਵਿਦਿਆਰਥੀਓ ਜਰਾਂ ਧਿਆਨ ਦਿਓ: ਹੁਣ ਇੰਟਰਵਿਊ ਸਮੇਂ ਸੋਸ਼ਲ ਮੀਡੀਆ ਅਕਾਊਂਟਸ ਦੀ ਵੀ ਹੋਵੇਗੀ ਜਾਂਚ!
5. 132 ਨਸ਼ਾ ਤਸਕਰ ਗ੍ਰਿਫ਼ਤਾਰ; 1.08 ਕਿਲੋ ਹੈਰੋਇਨ ਅਤੇ 87 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ
- Breaking: ਲਾਰੇਂਸ ਗੈਂਗ ਦੇ ਪੰਜ ਕਰਿੰਦੇ ਨਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ
6. HIV ਦਾ ਖ਼ਤਰਾ ਖਤਮ ! ਨਵੀਂ ਦਵਾਈ ਨੂੰ ਮੰਜੂਰੀ
7. Babushahi Special: ਸੀਵਰੇਜ਼ ਦੀ ਗੰਦਗੀ ’ਚ ਫਸੀ ਕੈਪਟਨ ਦੇ ਪੁਰਖਿਆਂ ਦੇ ਪਿੰਡ ਮਹਿਰਾਜ਼ ਵਾਸੀਆਂ ਦੀ ਜ਼ਿੰਦਗੀ
8. ਮੁੱਖ ਮੰਤਰੀ ਦਾ ਵੱਡਾ ਐਲਾਨ; ਹੁਣ ਔਰਤ ਨੂੰ ਹਰ ਮਹੀਨੇ ਮਿਲਣਗੇ 1500 ਰੁਪਏ
9. ਐਮਪੀ ਅਰੋੜਾ ਨੇ ਲੁਧਿਆਣਾ ਪੱਛਮੀ ਦੇ ਵੋਟਰਾਂ ਦਾ ਉਨ੍ਹਾਂ ਦੇ ਭਾਰੀ ਸਮਰਥਨ ਲਈ ਕੀਤਾ ਧੰਨਵਾਦ
- MP ਮੈਂਬਰ ਅਰੋੜਾ ਨੇ ਪਰਿਵਾਰ ਸਮੇਤ ਵੋਟ ਪਾਈ, ਭਾਰੀ ਜਿੱਤ ਦਾ ਭਰੋਸਾ ਪ੍ਰਗਟ ਕੀਤਾ
- ਭਗਵੰਤ ਮਾਨ ਨੇ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ
- BJP ਉਮੀਦਵਾਰ JIWAN GUPTA ਨੇ ਪਰਿਵਾਰ ਨਾਲ ਪਾਈ ਵੋਟ
10. ਕੈਨੇਡਾ ਦੀ ਖੁਫੀਆ ਏਜੰਸੀ ਨੇ ਮੰਨਿਆ ਖਾਲਿਸਤਾਨੀ ਅਤਿਵਾਦੀ ਦੇਸ਼ ਦੀ ਧਰਤੀ ਦੀ ਕਰ ਰਹੇ ਨੇ ਵਰਤੋਂ
- ਈਰਾਨ ਤੋਂ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਸ਼ੁਰੂ, "ਆਪ੍ਰੇਸ਼ਨ ਸਿੰਧੂ" ਤਹਿਤ ਵਿਦਿਆਰਥੀਆਂ ਦਾ ਪਹਿਲਾ ਜੱਥਾ ਭਾਰਤ ਪਹੁੰਚਿਆ