ਬ੍ਰੇਕਿੰਗ: 24 ਇੰਸਪੈਕਟਰਾਂ ਨੂੰ ਡੀਐਸਪੀ ਵਜੋਂ ਤਰੱਕੀ ਦਿੱਤੀ ਗਈ
ਰਵੀ ਜਾਖੂ
ਚੰਡੀਗੜ੍ਹ, 7 ਫਰਵਰੀ, 2025: ਪੰਜਾਬ ਸਰਕਾਰ ਨੇ 24 ਇੰਸਪੈਕਟਰਾਂ ਨੂੰ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਦੇ ਅਹੁਦੇ 'ਤੇ ਤਰੱਕੀ ਦਿੱਤੀ ਹੈ।
ਆਰਡਰ ਕਾਪੀ ਪੜ੍ਹਨ ਲਈ ਲਿੰਕ 'ਤੇ ਕਲਿੱਕ ਕਰੋ: https://drive.google.com/file/d/1rF9WsdvkurWbLSW2z4Qlv7hBXZSxgLRn/view?usp=sharing