ਅਮਰੀਕਾ ਦੀ ਫੈਡਰਲ ਅਦਾਲਤ ਨੇ ਜਨਮ ਨਾਲ ਨਾਗਰਿਕਤਾ ਮਿਲਣ ਤੋਂ ਰੋਕਣ ਦੇ ਟਰੰਪ ਦੇ ਹੁਕਮ ’ਤੇ ਲਾਈ ਰੋਕ
ਬਾਬੂਸ਼ਾਹੀ ਨੈਟਵਰਕ
ਵਾਸ਼ਿੰਗਟਨ, 24 ਜਨਵਰੀ, 2025: ਇਕ ਫੈਡਰਲ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਹੁਕਮ ’ਤੇ ਰੋਕ ਲਗਾ ਦਿੱਤੀ ਹੈ ਜਿਸ ਰਾਹੀਂ ਉਹਨਾਂ ਨੇ ਅਮਰੀਕਾ ਵਿਚ ਜਨਮ ਨਾਲ ਨਾਗਰਿਕਤਾ ਮਿਲਣ ਦੇ ਅਧਿਕਾਰ ਨੂੰ ਖ਼ਤਮ ਕਰ ਦਿੱਤਾ ਸੀ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: