Canada Breaking: ਬਠਿੰਡੇ ਦੇ ਟਿੱਬਿਆਂ ਦੇ ਜੰਮਪਲ ਜਗਰੂਪ ਬਰਾੜ BC ਦੇ ਕੈਬਨਿਟ ਵਜ਼ੀਰ ਬਣੇ
ਬਲਜੀਤ ਬੱਲੀ
ਵਿਕਟੋਰੀਆ, ਬੀ ਸੀ ( ਕੈਨੇਡਾ ) , 18 ਨਵੰਬਰ, 2024: ਬਠਿੰਡੇ ਦੇ ਦਿਉਣ ਪਿੰਡ ਦੇ ਬਰਾੜ ਪਰਿਵਾਰ ਜੰਮਪਲ ਅਤੇ ਛੇਵੀਂ ਵਾਰ British Columbia ਸੂਬੇ ਦੇ MLA ਚੁਣੇ ਗਏ ਜਗਰੂਪ ਸਿੰਘ ਬਰਾੜ ਹਨ ਨਵੀਂ NDP ਸਰਕਾਰ ਵਿਚ ਕੈਬਨਿਟ ਮੰਤਰੀ ਬਣਾਏ ਗਏ ਹਨ . ਡੇਵਿਡ ਏਬੀ ਦੀ ਵਜ਼ਾਰਤ ਵਿਚ ਜਗਰੂਪ ਨੇ ਹੋਰਨਾਂ ਮੰਤਰੀਆਂ ਨਾਲ ਅੱਜ ਇੱਥੇ ਸਹੁੰ ਚੁੱਕੀ . ਉਨ੍ਹਾਂ ਨੂੰ Mining & Critical Resources ਦਾ ਮਹਿਕਮਾ ਦਿੱਤਾ ਗਿਆ ਹੈ .
ਇਸ ਮੌਕੇ ਉਨ੍ਹਾਂ ਦੀ ਪਤਨੀ ਰਾਜਵੰਤ ਕੌਰ , ਉਨ੍ਹਾਂ ਦੇ ਪੁੱਤਰ ਅਤੇ ਧੀ ਤੋਂ ਇਲਾਵਾ ਦੋਸਤ ਮਿੱਤਰ ਮੌਜੂਦ ਸਨ .
ਬਾਬੂਸ਼ਾਹੀ ਨੈੱਟਵਰਕ ਦੇ ਸੰਪਾਦਕ ਬਲਜੀਤ ਬੱਲੀ ਨੇ ਜਗਰੂਪ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਕੈਨੇਡਾ ਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਹੈ .
File Photo
ਚੇਤੇ ਰਹੇ ਕਿ ਜਗਰੂਪ ਬਰਾੜ ਅਤੇ ਉਨ੍ਹਾਂ ਦੇ ਵੱਡੇ ਭਰਾ ਜਸਵੰਤ ਬਰਾੜ , ਬਲਜੀਤ ਬੱਲੀ ਦੇ ਲੰਬੇ ਸਮੇਂ ਦੇ ਦੋਸਤ ਹਨ ਅਤੇ ਉਨ੍ਹਾਂ ਦੇ ਆਪਸ ਵਿਚ ਪਰਿਵਾਰਕ ਸਬੰਧ ਹਨ.
ਜਗਰੂਪ ਬਰਾੜ ਪਿਛਲੇ BC ਕੈਬਨਿਟ ਵਿਚ ਰਾਜ ਮੰਤਰੀ ਸਨ .
ਜਗਰੂਪ ਬਰਾੜ ਨਾਲ ਸਬੰਧਤ ਕੁਝ ਪੁਰਾਣੀਆਂ ਖਬਰਾਂ ਦੇ ਲਿੰਕ :
Canada:14 Punjabis make history by winning BC Assembly Elections, NDP ahead so far
Canada: BC Assembly Elections: NDP Committed to All-round Development of BC and Construction of Surrey - Jagroop Brar
If my vote was in Canada, I would also cast my vote in favor of Jagrup.
See how much salary and benefits Canada's Ministers / MLAs get? Listen to the speech of Jagrup Brar
ਕੈਨੇਡਾ ਵਾਲੇ ਜਗਰੂਪ ਬਰਾੜ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕ ਭਰਿਆ ਸੁਨੇਹਾ
2 | 9 | 0 | 5 | 6 | 6 | 1 | 7 |