Big Breaking : ਭੁੱਲਰ ਵਿਰੁੱਧ ਹੁਣ ਵਿਜੀਲੈਂਸ ਵੱਲੋਂ FIR ਦਰਜ : ਸੂਤਰ
Babushahi Bureau 
ਚੰਡੀਗੜ੍ਹ, 31 October 2025 : ਮੁਅੱਤਲ DIG ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ। ਵਿਜੀਲੈਂਸ ਨੇ ਵੀ ਮੁਅੱਤਲ DIG ਭੁੱਲਰ 'ਤੇ ਦਰਜ ਕੀਤਾ ਮਾਮਲਾ- ਸੂਤਰ। ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਕੀਤਾ ਦਰਜ। ਸੂਤਰਾਂ ਦੇ ਹਵਾਲੇ ਤੋਂ ਖ਼ਬਰ।