Anmol Gagan Mann ਨੇ ਪਾਈ ਸਿਆਸੀ ਬੁਝਾਰਤ, ਬੁੱਝੋ ਭਲਾ
Babushahi Network
ਚੰਡੀਗੜ੍ਹ, 10 ਨਵੰਬਰ 2026 : ਆਮ ਆਦਮੀ ਪਾਰਟੀ ਦੀ ਐਮ ਐਲ ਏ ਅਨਮੋਲ ਗਗਨ ਮਾਨ ਨੇ ਇੱਕ ਪੋਸਟ ਪਾ ਕੇ ਬੁਝਾਰਤ ਪਾਈ ਹੈ। ਉਨ੍ਹਾਂ ਲਿਖਿਆ ਹੈ ਕਿ ਕਦੀ ਕਦੀ ਇਹ ਵਿਖਾਵਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਡੀ ਕਿਸ਼ਤੀ ਵਿਚ ਸੁਰਾਖ਼ ਹੈ, ਤਾਂ ਕਿ ਉਹ ਸਾਰੇ ਲੋਕ ਛਾਲਾਂ ਮਾਰ ਦੇਣ ਜੋ ਤੁਹਾਡੇ ਨਾਲ ਰਹਿਣ ਦੇ ਹੱਕਦਾਰ ਨਹੀ ਹਨ।
ਦਰਅਸਲ ਇਹ ਬੁਝਾਰਤ ਵਿਧਾਨ ਸਭਾ ਚੋਣਾਂ 2027 ਨਾਲ ਜੋੜ ਕੇ ਵੇਖੀ ਜਾ ਰਹੀ ਹੈ।
.jpg)
- Download Babushahi App
-
-