ਸਤਲੁਜ ਫਿਲਮ ਨੂੰ ਕੌਮਾਂਤਰੀ ਪੱਧਰ ’ਤੇ ਹਟਾਇਆ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 11 ਜੁਲਾਈ, 2026: ਜ਼ੀ 5 ਓ ਟੀ ਟੀ ਨੇ ਫਿਲਮ ਸਤਲੁਜ ਨੂੰ ਕੌਮਾਂਤਰੀ ਪੱਧਰ ’ਤੇ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇਹ ਕਾਰਵਾਈ ਅੱਜ ਸਵੇਰੇ ਹੋਈ ਹੈ। ਫਿਲਮ ਨੂੰ ਵੇਖਣ ਵਾਲੇ ਅੰਤਰ ਰਾਸ਼ਟਰੀ ਦਰਸ਼ਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਿਲਮ ਨੂੰ ਕੌਮਾਂਤਰੀ ਪੱਧਰ ’ਤੇ ਹਟਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਭਾਰਤੀ ਦਰਸ਼ਕਾਂ ਵਾਸਤੇ ਫਿਲਮ ਨੂੰ ਹਟਾਇਆ ਗਿਆ ਸੀ ਜਿਸ ਮਗਰੋਂ ਪੰਜਾਬ ਵਿਚ ਪਿੰਡ-ਪਿੰਡ ਵਿਚ ਇਹ ਫਿਲਮ ਵਿਖਾਈ ਜਾ ਰਹੀ ਹੈ।
- Download Babushahi App
-
-