ਬਾਰ ਕੌਂਸਲ ਚੋਣਾਂ ਦੌਰਾਨ ਜਾਅਲੀ ਵੋਟਿੰਗ ਸਬੰਧੀ ਪਟਿਆਲਾ ਵਿੱਚ FIR ਦਰਜ
ਕੁਲਜਿੰਦਰ ਸਰਾਂ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 23 ਮਾਰਚ, 2026: ਬਾਰ ਕੌਂਸਲ ਚੋਣਾਂ ਦੌਰਾਨ ਜਾਅਲੀ ਵੋਟਿੰਗ ਦੇ ਮਾਮਲੇ ਵਿੱਚ ਪਟਿਆਲਾ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਪ੍ਰੀਜ਼ਾਈਡਿੰਗ ਅਫਸਰ ਨੇ ਇਹ ਐਫਆਈਆਰ ਦਰਜ ਕਰਵਾਈ ਹੈ।
FIR ਕਾਪੀ PDF ਫਾਈਲ ਵਿੱਚ ਪੜ੍ਹੋ...https://drive.google.com/file/d/1w26BbncP41TOwVrY0_l7sOzdaSLMOosB/view?usp=sharing
Click to Follow Babushahi Facebook page →