ਕਸ਼ਮੀਰ ਜਾਣ ਦੇ ਇੱਛੁਕ ਸਾਵਧਾਨ: ਭਾਰੀ ਬਰਫਬਾਰੀ ਕਾਰਨ ਇਹ ਕੌਮੀ ਸ਼ਾਹ ਮਾਰਗ ਹਾਲੇ ਵੀ ਬੰਦ
ਬਾਬੂਸ਼ਾਹੀ ਨੈਟਵਰਕ
ਸ੍ਰੀਨਗਰ, 24 ਜਨਵਰੀ, 2026: ਬੀਤੇ ਕੱਲ੍ਹ ਪਈ ਬਰਫਬਾਰੀ ਕਾਰਨ ਜੰਮੂ-ਕਸ਼ਮੀਰ ਨੂੰ ਸੜਕ ਰਾਹੀਂ ਜੋੜਦਾ ਕੌਮੀ ਸ਼ਾਹ ਮਾਰਗ ਨੰਬਰ 44 ਦੂਜੇ ਦਿਨ ਵੀ ਬੰਦ ਪਿਆ ਹੈ ਜਦੋਂ ਕਿ ਬਰਫਬਾਰੀ ਕਾਰਨ ਸੈਲਾਨੀ ਤਾਂ ਖੁਸ਼ ਹਨ ਪਰ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: