ਸੰਜੀਵ ਅਰੋੜਾ ਨੂੰ ਸੁਪਰੀਮ ਕੋਰਟ ਤੋਂ ਮਿਲ ਗਿਆ ਜਵਾਬ, ਪੜ੍ਹੋ ਕੀ ਦਿੱਤਾ ਫ਼ੈਸਲਾ
ਚੰਡੀਗੜ੍ਹ, 30 ਜੁਲਾਈ 2026 : ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਸੰਜੀਵ ਅਰੋੜਾ ਨੂੰ ਸੁਪਰੀਮ ਕੋਰਟ ਤੋਂ ਇੱਕ ਝਟਕਾ ਲੱਗਾ ਹੈ। ਦਰਅਸਲ ਸੁਪਰੀਮ ਕੋਰਟ ਨੇ ਅਰੋੜਾ ਦੀ ਮੈਡੀਕਲ ਅੰਤਰਿਮ ਜ਼ਮਾਨਤ ਤੇ ਜਵਾਬ ਦੇ ਦਿੱਤਾ ਹੈ। ਕੋਰਟ ਨੇ ਕਿਹਾ ਕਿ ਅਰੋੜਾ ਨੂੰ ਮੈਡੀਕਲ ਅੰਤਰਿਮ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ।
- Download Babushahi App
-
-