Top News- ਪੜ੍ਹੋ ਅੱਜ 13 ਦਸੰਬਰ ਦੀਆਂ ਵੱਡੀਆਂ ਖ਼ਬਰਾਂ (10:00 PM)
1, Punjab Elections: ਬੈਲਟ ਪੇਪਰਾਂ ਦੀ ਸਖ਼ਤ ਨਿਗਰਾਨੀ ਯਕੀਨੀ ਬਣਾਓ: ਚੋਣ ਕਮਿਸ਼ਨ ਦਾ DCs ਨੂੰ ਨਿਰਦੇਸ਼
2, ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਭਲਕੇ: 14 ਤਰ੍ਹਾਂ ਦੇ ਦਸਤਾਵੇਜ਼ ਦਿਖਾ ਕੇ ਪਾਈ ਜਾ ਸਕੇਗੀ ਵੋਟ
3, CM Mann ਨੇ ਚੰਨੀ ਵਲੋਂ ਲਾਏ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ- ਲੋਕਾਂ ਨੂੰ ਗੁੰਮਰਾਹ ਕਰਨ ਦੀ ਕੀਤੀ ਕਰੜੀ ਨਿੰਦਿਆ
4, ਕਾਂਗਰਸੀ ਵਰਕਰਾਂ ਦੇ ਪੁਲਿਸ ਧੱਕੇ ਨਾਲ ਪੁੱਟ ਰਹੀ ਘਰ, ਲਈ ਜਾ ਰਹੀ ਤਲਾਸ਼ੀ: ਚੰਨੀ ਦਾ ਗੰਭੀਰ ਦੋਸ਼
5, Election Special : ਜਿਲ੍ਹਾ ਪ੍ਰੀਸ਼ਦ ਚੋਣਾਂ: ਮਾਲਵਾ ਪੱਟੀ ਦੇ ਪਿੰਡਾਂ ਦੀਆਂ ਸੱਥਾਂ ’ਚ ਕਮਲ ਦੇ ਫੁੱਲ ਦੀ ਸਿਆਸੀ ਦਸਤਕ
6, ਹਾਈਕੋਰਟ ਦੇ ਦਖ਼ਲ ਮਗਰੋਂ ਚਰਨਜੀਤ ਕੌਰ ਦੇ ਨਾਮ਼ਜ਼ਦਗੀ ਪੱਤਰ ਮਨਜ਼ੂਰ, ਕੱਲ੍ਹ ਲੜਨਗੇ ਚੋਣ
7, ਪੰਚਾਇਤ ਸੰਮਤੀਆਂ ਦੀ ਹਦੂਦ ਅੰਦਰ 14 ਦਸੰਬਰ ਨੂੰ Dry Day ਘੋਸ਼ਿਤ
8, ਚੋਣਾਂ ਤੋਂ ਇੱਕ ਦਿਨ ਪਹਿਲਾਂ BLO's ਨੇ ਚੋਣ ਡਿਊਟੀ ਨਾ ਦੇਣ ਦਾ ਕਰ ਦਿੱਤਾ ਐਲਾਨ
9, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ High Alert 'ਤੇ ਪੁਲਿਸ
10, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ: ਪੋਲਿੰਗ ਸਟੇਸ਼ਨਾਂ ਦੇ ਆਲੇ–ਦੁਆਲੇ ਮਨਾਹੀ ਦੇ ਹੁਕਮ ਜਾਰੀ
12, Breaking: ਸੰਯੁਕਤ ਕਿਸਾਨ ਮੋਰਚੇ ਵੱਲੋਂ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ, ਪੜ੍ਹੋ ਕੀ ਨੇ ਕਿਸਾਨੀ ਮੰਗਾਂ?
13, Kisan Mazdoor Morcha ਦਾ ਐਲਾਨ: 20 ਦਸੰਬਰ ਤੋਂ ਪੰਜਾਬ 'ਚ 'ਰੇਲ ਰੋਕੋ' ਅੰਦੋਲਨ
14, Big Breaking : 4 ਭਾਰਤੀ ਖਿਡਾਰੀ ਸਸਪੈਂਡ! ਜਾਣੋ ਪੂਰਾ ਮਾਮਲਾ
15, BJP ਨੇਤਾ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਕਤਲ
16, America 'ਚ ਹੀ Trump ਦੇ ਟੈਰਿਫ ਦਾ ਵਿਰੋਧ; 3 ਸੰਸਦ ਮੈਂਬਰਾਂ ਨੇ ਕਿਹਾ- ਭਾਰਤ ਤੋਂ 50% ਟੈਕਸ ਹਟਾਓ
17, Canada News : ਬਰੈਮਪਟਨ ਪਲਾਜ਼ਾ 'ਚ ਫਾਇਰਿੰਗ ਕਰਨ ਵਾਲੇ ਭਾਰਤੀ ਮੂਲ ਦੇ ਤਿੰਨ ਭਰਾ ਗ੍ਰਿਫਤਾਰ, ਪੜ੍ਹੋ ਪੂਰੀ ਖ਼ਬਰ
18, ਕਪਿਲ ਸ਼ਰਮਾ ਦੇ ਕੈਫੇ 'ਤੇ ਫਾਇਰਿੰਗ ਮਾਮਲਾ: ਰਾਏਕੋਟ ਦਾ ਸੀਪੂ ਨਿਕਲਿਆ ਮਾਸਟਰਮਾਈਂਡ, ਪਰਿਵਾਰ ਨੇ ਕਿਹਾ- ਉਹ ਘਟਨਾ ਤੋਂ ਅਣਜਾਣ
19, ਅਰਮੀਨੀਆ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
20, ਹੁਣ ਡਾਕੀਆ ਕਰਵਾਏਗਾ Mutual Fund 'ਚ ਨਿਵੇਸ਼; ਸੰਚਾਰ ਮੰਤਰਾਲੇ ਅਤੇ BSE ਵਿਚਾਲੇ ਸਾਈਨ ਹੋਇਆ MoU
21, ਇੰਦਰਪ੍ਰੀਤ ਸਿੰਘ 'ਪੈਰੀ' ਕਤਲ ਕੇਸ: ਚੰਡੀਗੜ੍ਹ ਪੁਲਿਸ ਨੇ ਇੱਕ ਹੋਰ ਬਦਮਾਸ਼ ਨੂੰ ਕੀਤਾ ਗ੍ਰਿਫਤਾਰ
22, Chandigarh Police ਦਾ ਵੱਡਾ ਐਕਸ਼ਨ; ਸਕੂਲੀ ਵਿਦਿਆਰਥਣ ਨਾਲ ਛੇੜਛਾੜ ਕਰਨ ਵਾਲਾ Bike Rider ਗ੍ਰਿਫਤਾਰ
23, ਪੰਜਾਬ ਭਰ 'ਚ ਲਗਾਈ ਗਈ ਚੌਥੀ ਨੈਸ਼ਨਲ ਲੋਕ ਅਦਾਲਤ, 4.54 ਲੱਖ ਤੋਂ ਵੱਧ ਮਾਮਲਿਆਂ ਦਾ ਨਿਪਟਾਰਾ; 665 ਕਰੋੜ ਰੁਪਏ ਦੇ ਅਵਾਰਡ ਕੀਤੇ ਪਾਸ