Transfers Breaking : 8 IAS/PCS ਅਫਸਰਾਂ ਦਾ ਤਬਾਦਲਾ; ਦੇਖੋ ਪੂਰੀ ਸੂਚੀ
Ravi Jakhu
ਚੰਡੀਗੜ੍ਹ, 11 ਦਸੰਬਰ, 2025: ਪੰਜਾਬ ਸਰਕਾਰ (Punjab Government) ਨੇ ਇੱਕ ਹੁਕਮ ਜਾਰੀ ਕਰਕੇ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਫੇਰਬਦਲ ਕੀਤਾ ਹੈ। ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 8 ਅਫਸਰਾਂ ਦੇ ਤਬਾਦਲੇ (Transfers) ਅਤੇ ਨਵੀਆਂ ਤਾਇਨਾਤੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ IAS/PCS ਅਫਸਰ ਸ਼ਾਮਲ ਹਨ।
ਹੁਕਮਾਂ ਦੀ ਕਾਪੀ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ
http://https://drive.google.com/file/d/1g4f4YqlKhs1dKAQj04dM2u1Iq9ja1cRg/view?usp=sharing