PCS ਅਧਿਕਾਰੀ ਸੁਰਿੰਦਰ ਸਿੰਘ ਧਾਲੀਵਾਲਨੇ RTO ਵਜੋਂ ਅਹੁਦਾ ਸੰਭਾਲਦੇ ਹੋਏ
ਦੀਦਾਰ ਗੁਰਨਾ
ਫਾਜ਼ਿਲਕਾ 15 ਨਵੰਬਰ : PCS ਅਧਿਕਾਰੀ ਸੁਰਿੰਦਰ ਸਿੰਘ ਧਾਲੀਵਾਲ ਨੇ RTO ਫਾਜ਼ਿਲਕਾ ਵਜੋਂ ਅਹੁਦਾ ਸੰਭਾਲ ਲਿਆ ਹੈ , ਸੁਰਿੰਦਰ ਸਿੰਘ ਧਾਲੀਵਾਲ ਇੱਕ ਮਿਲਣਸਾਰ ਅਤੇ ਮਿਹਨਤੀ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ , ਸੁਰਿੰਦਰ ਧਾਲੀਵਾਲ ਕੋਲ ਬਤੌਰ BDPO , DDPO , ADC D ਦਾ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਵੱਡਾ ਤਜਰਬਾ ਹੈ
- Download Babushahi App
-
-