Punjab News : CBI ਨੇ ਜਾਂਚ ਦਾ ਘੇਰਾ ਵਧਾਇਆ, ਰੈੱਡ ਕਰਾਸ ਅਤੇ ਆਰਮ ਲਾਇਸੈਂਸਾਂ ਸਬੰਧੀ ਰਿਕਾਰਡ ਕੀਤਾ ਤਲਬ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 14 ਨਵੰਬਰ, 2026: ਸੀਬੀਆਈ ਨੇ ਮੁੱਖ ਮੰਤਰੀ ਦਫ਼ਤਰ ਮਾਮਲੇ ਵਿੱਚ ਦਰਜ ਐਫਆਈਆਰ ਸਬੰਧੀ ਆਪਣੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ ਅਤੇ ਪੰਜਾਬ ਸਰਕਾਰ ਤੋਂ ਰੈੱਡ ਕਰਾਸ ਅਤੇ ਆਰਮ ਲਾਇਸੈਂਸਾਂ ਸਬੰਧੀ ਰਿਕਾਰਡ ਤਲਬ ਕੀਤਾ ਹੈ।
ਇੱਕ ਦਿਨ ਪਹਿਲਾਂ ਸੀਬੀਆਈ ਨੇ ਸੁਪਰੀਮ ਕੋਰਟ ਵਿੱਚ ਇੱਕ ਹਲਫ਼ਨਾਮਾ ਦਾਇਰ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਉਸ ਨਾਲ ਸਹਿਯੋਗ ਨਹੀਂ ਕਰ ਰਹੀ ਹੈ ਅਤੇ ਐਫਆਈਆਰ ਨਾਲ ਸਬੰਧਤ ਅਧਿਕਾਰਤ ਫਾਈਲਾਂ ਤੱਕ ਪਹੁੰਚ ਨਹੀਂ ਦੇ ਰਹੀ ਹੈ।
- Download Babushahi App
-
-