ਅਕਾਲੀ ਦਲ ਪੁਨਰ ਸੁਰਜੀਤ ਦੇ ਲੀਡਰ ਨੇ BJP ਦਾ ਬੈਨਰ ਲਾ ਕੇ ਕੀਤੀ ਪ੍ਰੈਸ ਕਾਨਫਰੰਸ
Ravi Jakhu
ਅੰਮ੍ਰਿਤਸਰ 1 ਸਤੰਬਰ 2026
ਬੀਤੀ ਦਿਨੀ ਅਕਾਲੀ ਦਲ ਪੁਨਰ ਸੁਰਜੀਤ ਦੇ ਲੀਡਰ ਨੇ ਰਤਨ ਸਿੰਘ ਅਜਨਾਲਾ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ BJP ਦੇ ਬੈਨਰ ਲਗਾਏ। ਇਸ ਬਾਰੇ ਸਿਆਸੀ ਚਰਚਾ ਛਿੜੀ ਹੋਈ ਹੈ । ਇਸ ਬਾਰੇ ਉਹਨਾਂ ਕਿਹਾ ਕਿ ਉਹਨਾਂ ਦਾ ਬੇਟਾ Bony Ajnala BJP ਵਿੱਚ ਹੈ ਪਰ ਉਹ ਗਠਜੋੜ ਦਾ ਐਲਾਨ ਨਹੀਂ ਕਰਦਾ । ਸਾਡੇ ਪ੍ਰਧਾਨ ਨੇ ਕਿਹਾ ਕਿ ਗੱਲਬਾਤ ਚੱਲ ਰਹੀ ਹੈ ਜੇ ਗੱਲ ਹੋ ਗਈ ਤਾ ਇਕੱਠੇ ਚੋਣ ਲੜਾਂਗੇ । ਗਠਜੋੜ ਦਾ ਐਲਾਨ ਜਲਦ ਹੋਵੇਗਾ, ਸਾਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ, ਜੋ ਵੀ ਪਾਰਟੀ ਦੇ ਪ੍ਰਧਾਨ ਕਹਿਣਗੇ ਉਸ ਹਿਸਾਬ ਨਾਲ ਹੀ ਸਾਡੀ ਲੜਾਈ ਹੋਵੇਗੀ ।
- Download Babushahi App
-
-