ਨਰਪਾਲ ਸਿੰਘ ਸ਼ੇਰਗਿਲ ਦੀ ਪੁਸਤਕ ਪੰਜਾਬੀ ਸੰਸਾਰ-2025 ਦਾ ਲੋਕ ਅਰਪਨ 5 ਅਪ੍ਰੈਲ ਨੂੰ
ਫਗਵਾੜਾ, 2 ਅਪ੍ਰੈਲ ( ) ਸਕੇਪ ਸਾਹਿਤਕ ਸੰਸਥਾ ਵੱਲੋਂ ਪੰਜਾਬੀ ਦੇ ਉੱਘੇ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਦੀ ਪੁਸਤਕ ਪੰਜਾਬੀ ਸੰਸਾਰ – 2025 ਦਾ ਲੋਕ ਅਰਪਨ 5 ਅਪ੍ਰੈਲ ਨੂੰ ਬਲੱਡ ਬੈਂਕ ਫਗਵਾੜਾ ਵਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਸ਼ਾਇਰ ਲਾਲੀ ਕਰਤਾਰਪੁਰੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਵੀ ਹੋਵੇਗਾ। ਇਹ ਜਾਣਕਾਰੀ ਪ੍ਰਧਾਨ ਸਕੇਪ ਰਵਿੰਦਰ ਚੋਟ ਨੇ ਦਿੱਤੀ।