ਕੇਂਦਰ ਸਰਕਾਰ ਨੇ ਆਈ ਏ ਐਸ, ਆਈ ਪੀ ਐਸ ਤੇ ਆਈ ਐਫ ਐਸ ਅਫਸਰਾਂ ਦੀ ਕੇਡਰ ਅਲਾਟਮੈਂਟ ਨੀਤੀ ਬਦਲੀ
ਬਾਬੂਸ਼ਾਹੀ ਨੈਟਵਰਕ
ਕੁਲਜਿੰਦਰ ਸਰਾਂ
ਨਵੀਂ ਦਿੱਲੀ, 25 ਜਨਵਰੀ, 2026: ਕੇਂਦਰ ਸਰਕਾਰ ਨੇ ਦੇਸ਼ ਵਿਚ ਆਈ ਏ ਐਸ, ਆਈ ਪੀ ਐਸ ਤੇ ਆਈ ਐਫ ਐਸ ਅਫਸਰਾਂ ਨੂੰ ਕੇਡਰ ਅਲਾਟ ਕਰਨ ਦੀ ਨੀਤੀ ਵਿਚ ਤਬਦੀਲੀ ਕਰ ਦਿੱਤੀ ਹੈ। ਕੇਂਦਰੀ ਅਮਲਾ ਤੇ ਸੂਚਨਾ ਵਿਭਾਗ ਨੇ ਨਵੀਂ ਨੀਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਮੁਤਾਬਕ ਹੁਣ ਕੇਡਰ ਅਲਾਟਮੈਂਟ ਵਾਸਤੇ ਚਾਰ ਗਰੁੱਪ ਏ, ਬੀ, ਸੀ ਅਤੇ ਡੀ ਹੋਣਗੇ ਜੋ ਕਿ ਐਲਫਾਬੈਟਸ ਦੇ ਆਧਾਰ ’ਤੇ ਗਠਿਤ ਹੋਣਗੇ। ਪਹਿਲਾਂ ਜ਼ੋਨਾਂ ਮੁਤਾਬਕ ਪੰਜ ਜ਼ੋਨ ਬਣਾਏ ਹੋਏ ਸਨ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
https://drive.google.com/file/d/1Qy5nmUuJtAaf_Umn1i39R9ZEoDjZJtej/view?usp=sharing