← ਪਿਛੇ ਪਰਤੋ
Breaking: ਸੰਜੀਵ ਅਰੋੜਾ ਨੂੰ ਕੈਬਨਿਟ ਮਨਿਸਟਰ ਵਜੋਂ ਗਵਰਨਰ ਨੇ ਚੁਕਵਾਈ ਸਹੁੰ
ਚੰਡੀਗੜ, 3 ਜੁਲਾਈ, 2025: ਲੁਧਿਆਣਾ ਤੋਂ ਜਿਮਨੀ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਬਣੇ ਹਨ। ਚੰਡੀਗੜ੍ਹ ਰਾਜਭਵਨ ਵਿਚ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਉਨ੍ਹਾਂ ਨੂੰ ਸਹੁੰ ਚੁਕਵਾਈ। ਕਿਹਾ ਜਾ ਰਿਹਾ ਹੈ ਕਿ ਹਾਊਸਿੰਗ ਡਿਪਾਰਟਮੈਂਟ ਜਾਂ ਇੰਡਸਟ੍ਰੀ ਦੀ ਜ਼ਿੰਮੇਵਾਰ ਸੰਜੀਵ ਅਰੋੜਾ ਨੂੰ ਦਿੱਤੀ ਜਾ ਸਕਦੀ ਹੈ।
Total Responses : 500