ਪੰਜਾਬ ਕੈਬਨਿਟ 'ਚ ਵਾਧਾ 3 ਜੁਲਾਈ ਨੂੰ, ਸੰਜੀਵ ਅਰੋੜਾ ਦਾ ਮੰਤਰੀ ਬਣਨਾ ਤੈਅ
ਚੰਡੀਗੜ੍ਹ, 2 ਜੁਲਾਈ 2025: ਪੰਜਾਬ ਕੈਬਨਿਟ ਦਾ ਵਿਸਥਾਰ 3 ਜੁਲਾਈ ਨੂੰ ਦੁਪਹਿਰੇ 1 ਵਜੇ ਹੋਵੇਗਾ। ਇਸ ਵਾਧੇ 'ਚ ਲੁਧਿਆਣਾ ਪੱਛਮੀ ਤੋਂ MLA ਸੰਜੀਵ ਅਰੋੜਾ ਦਾ ਮੰਤਰੀ ਬਣਨਾ ਲਗਭਗ ਤੈਅ ਹੈ।
ਸੂਤਰਾਂ ਅਨੁਸਾਰ ਇਹ ਪਤਾ ਲੱਗਾ ਹੈ ਕਿ 3 ਜੁਲਾਈ ਨੂੰ ਸਿਰਫ ਇੱਕ ਹੀ ਮੰਤਰੀ ਸਹੁੰ ਚੁੱਕੇਗਾ।