ਤਬਾਦਲੇ: ਇੱਕ IAS ਅਤੇ 8 PCS Officers ਦੇ ਤਬਾਦਲੇ
ਚੰਡੀਗੜ੍ਹ, 25 ਮਾਰਚ 2026:
ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ ਇੱਕ ਆਈਏਐਸ ਅਤੇ ਅੱਠ ਪੀਸੀਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।
25 ਮਾਰਚ ਨੂੰ ਜਾਰੀ ਕੀਤੇ ਗਏਹੁਕਮਾਂ ਅਨੁਸਾਰਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸਰਕਾਰ ਨੇ ਕਿਹਾ ਕਿ ਇਹ ਤਬਾਦਲੇ ਰੁਟੀਨ ਪ੍ਰਸ਼ਾਸਨਿਕ ਪ੍ਰਕਿਰਿਆ ਦਾ ਹਿੱਸਾ ਹਨ, ਜਿਸ ਨਾਲ ਨੀਤੀਆਂ ਦੀ ਪ੍ਰਭਾਵਸ਼ਾਲੀ ਲਾਗੂਅਮਲੀ ਨੂੰ ਯਕੀਨੀ ਬਣਾਇਆ ਜਾਂਦਾ ਹੈ।
ਆਰਡਰ ਕਾਪੀ ਲਈ ਇਸ ਲਿੰਕ ਤੇ ਕਲਿੱਕ ਕਰੋ:
Click to get copy of the order:
https://drive.google.com/file/d/1v0Nf6eUzM5bLvpB4yP_ohS5uH2C6SBPu/view?usp=sharing