PU ਵਿਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 27 ਨਵੰਬਰ 2026 : ਪੰਜਾਬ ਯੂਨੀਵਰਸਟੀ ਚੰਡੀਗੜ੍ਹ ਵਿਚ ਬੀ ਟੈਕ ਦੇ ਵਿਦਿਆਰਥੀ ਆਰੀਯਨ ਕੁੰਡਲ ਨੇ ਖ਼ੁਦਕੁਸ਼ੀ ਕਰ ਲਈ ਹੈ। ਖ਼ਬਰ ਅਨੁਸਾਰ 19 ਸਾਲਾ ਆਰੀਯਨ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸੀ। ਉਸ ਦੀ ਲਾਸ਼ ਹੋਸਟਲ ਨੰਬਰ 5 ਦੇ ਕਮਰਾ ਨੰਬਰ 227 ਵਿਚ ਮਿਲੀ।
- Download Babushahi App
-
-