ਮਨਪ੍ਰੀਤ ਬਾਦਲ ਦੀ ਬੇਟੀ ਦੇ ਵਿਆਹ 'ਚ PM ਮੋਦੀ ਹੋਏ ਸ਼ਾਮਲ; ਨਵੀਂ-ਜੋੜੀ ਨੂੰ ਦਿੱਤਾ ਅਸ਼ੀਰਵਾਦ (ਵੇਖੋ ਖ਼ੂਬਸੂਰਤ ਤਸਵੀਰਾਂ)
Babushahi Network
ਚੰਡੀਗੜ੍ਹ/ਦਿੱਲੀ, 3 ਨਵੰਬਰ 2026- ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾਈ ਲੀਡਰ ਮਨਪ੍ਰੀਤ ਸਿੰਘ ਬਾਦਲ ਦੀ ਬੇਟੀ ਰੀਆ ਦੇ ਵਿਆਹ ਵਿੱਚ ਅੱਜ ਦਿੱਲੀ ਵਿਖੇ ਤਿੰਨ ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਏ। ਉਨ੍ਹਾਂ ਨੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।
ਦੇਖੋ ਖ਼ੂਬਸੂਰਤ ਤਸਵੀਰਾਂ







- Download Babushahi App
-
-