Live Update : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਨਤੀਜੇ; 'AAP' ਸਭ ਤੋਂ ਅੱਗੇ (1:45 PM)
Babushahi Bureau
ਚੰਡੀਗੜ੍ਹ, 17 December 2025 : ਪੰਜਾਬ ਭਰ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ।
ਜ਼ਿਲ੍ਹਾ ਪਰਿਸ਼ਦ ਕੁੱਲ ਸੀਟਾਂ - 347
1. AAP - 29
2. ਅਕਾਲੀ ਦਲ -4
3. ਕਾਂਗਰਸ- 8
4. ਭਾਜਪਾ-0
5. ਆਜ਼ਾਦ - 2
ਬਲਾਕ ਸੰਮਤੀ ਕੋਲ ਸੀਟਾਂ - 2838
1. AAP - 416
2. ਅਕਾਲੀ ਦਲ - 74
3. ਕਾਂਗਰਸ- 83
4. ਭਾਜਪਾ-01
5. ਅਜ਼ਾਦ - 49