ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਨੂੰ ਕੀ ਸਵਾਲ ਕੀਤੇ ?, ਪੜ੍ਹੋ
ਬਾਬੂਸ਼ਾਹੀ ਨੈੱਟਵਰਕ
ਜਲੰਧਰ, 07 ਦਸੰਬਰ 2021- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਕੀਤਾ ਹੈ ਕਿ ਚੰਨੀ ਸਾਹਿਬ ਉਨ੍ਹਾਂ ਦੀ ਕੈਬਨਿਟ ਵਿਚ ਕਿੰਨੇ ਰੇਤਾ ਚੋਰ ਹਨ ?
ਜੇਕਰ ਸੀਐੱਮ ਦੇ ਆਪਣੇ ਆਪ ਦੇ ਖਿਲਾਫ ਗੰਭੀਰ ਦੋਸ਼ ਹੋਣਗੇ ਤਾਂ ਉਹ ਦੂਜੇ ਰੇਤਾ ਚੋਰਾਂ ਦੇ ਖਿਲਾਫ ਕਾਰਵਾਈ ਕਿਵੇਂ ਕਰ ਸਕਣਗੇ ?