← ਪਿਛੇ ਪਰਤੋ
Breaking : ਅੰਗਦ ਸਿੰਘ ਨਾਂ ਦੇ ਮੁਲਜ਼ਮ ਨੂੰ ਲਿਆਂਦਾ ਗਿਆ ਭਾਰਤ
ਨਵੀਂ ਦਿੱਲੀ : ਭਾਰਤ ਵਿਚ ਧੋਖਾਧੜੀ ਕਰ ਕੇ ਵਿਦੇਸ਼ ਜਾ ਕੇ ਲੁਕੇ ਮੁਲਜ਼ਮ ਨੂੰ ਭਾਰਤ ਲਿਆਂਦਾ ਗਿਆ ਹੈ। ਜਿਵੇ ਹੀ ਮੁਲਜ਼ਮ ਅੰਗਦ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੇ ਉਤਾਰਿਆ ਗਿਆ ਤਾਂ ਸੀ ਬੀ ਆਈ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ । ਉਸ ਉਤੇ ਭਾਰਤ ਵਿਚ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ।
Total Responses : 2115