← ਪਿਛੇ ਪਰਤੋ
Breaking: ਪਠਾਨਕੋਟ ਦੇ ਡਿਫੈਂਸ ਰੋਡ ਤੋਂ ਮਿਲਿਆ ਪਾਕਿਸਤਾਨੀ ਗੁਬਾਰਾ
ਚੰਡੀਗੜ੍ਹ, 12 ਮਈ 2025- ਪਠਾਨਕੋਟ ਦੇ ਪਿੰਡ ਕਰੌਲੀ ਨੇੜੇ ਡਿਫੈਂਸ ਰੋਡ 'ਤੇ ਪਾਕਿਸਤਾਨੀ ਗੁਬਾਰਾ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੁਬਾਰੇ ਨੂੰ ਕਬਜ਼ੇ ਵਿੱਚ ਲੈ ਲਿਆ। ਹੁਣ ਤੱਕ ਗੁਬਾਰੇ ਨਾਲ ਕੋਈ ਹੋਰ ਵਸਤੂ ਨਹੀਂ ਮਿਲੀ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
Total Responses : 1742