ਸਰਕਾਰ ਵਲੋਂ ਕਰਮਚਾਰੀਆਂ ਖਿਲਾਫ ਜਾਰੀ ਹੋਏ ਪੱਤਰ ਲਏ ਵਾਪਿਸ
ਰਵੀ ਜੱਖੂ
ਚੰਡੀਗੜ੍ਹ, 10 ਸਤੰਬਰ 2026 :ਕੁੱਝ ਦਿਨ ਪਹਿਲਾਂ ਡੀ ਏ ਮਾਮਲੇ ਵਿਚ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਸਮੂਹਕ ਹੜਤਾਲ ਕੀਤੀ ਸੀ ਤਾਂ ਸਰਕਾਰ ਨੇ ਗ਼ੈਰ ਹਾਜ਼ਰ ਜਾਂ ਛੁੱਟੀ ਦੇ ਗਏ ਮੁਲਾਜਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ । ਅੱਜ ਉਹ ਨੋਟਿਸ ਸਰਕਾਰ ਨੇ ਵਾਪਸ ਲੈ ਲਿਆ ਹੈ।

- Download Babushahi App
-
-